If you smell gas or are worried about gas safety, call 0800 111 999 at any time of the day or night. Read more

Press Office
0113 322 7950

Out of hours: 0113 322 7978

Stakeholder Relations Team

stakeholder@northerngas.co.uk

Smell Gas?
0800 111 999
Day or night
Non-emergency calls
Customer Care Team
0800 040 7766

ਤੁਹਾਨੂੰ ਕੀ ਜਾਣਨ ਦੀ ਲੋੜ ਹੁੰਦੀ ਹੈ

ਇਹ ਇੱਕ ਜ਼ਹਿਰੀਲੀ ਗੈਸ ਹੈ

ਕਾਰਬਨ ਮੋਨੋਆਕਸਾਇਡ ਗੈਸ ਅਤੇ ਤਰਲ ਪੈਟਰੋਲੀਅਮ ਗੈਸ ਦੇ ਅਧੂਰੇ ਜਲਣ ਦੁਆਰਾ ਪੈਦਾ ਹੁੰਦੀ ਹੈ।

ਇਹ ਇੱਕ ਖਾਮੋਸ਼ ਹਤਿਆਰਾ ਹੈ

ਕਾਰਬਨ ਡਾਇਆਕਸਾਇਡ ਵਿੱਚ ਸਾਹ ਲੈਣਾ ਆਕਸੀਜਨ ਨੂੰ ਤੁਹਾਡੇ ਸਰੀਰ ਦੇ ਆਲੇ-ਦੁਆਲੇ ਜਾਣ ਤੋਂ ਰੋਕਦਾ ਹੈ, ਭਾਵੇਂ ਕਿ ਇਹ ਬਹੁਤ
ਥੋੜ੍ਹੀ ਮਾਤਰਾ ਵਿੱਚ ਹੋਵੇ। ਲੰਮੇਂ ਸਮੇਂ ਦੀ ਮਿਆਦ ਵਿੱਚ, ਇਹ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇਸ ਕਾਰਣ ਮੌਤ ਵੀ ਹੋ ਸਕਦੀ ਹੈ।

ਇੱਕ ਚੇਤਾਵਨੀ ਤੁਹਾਡੇ ਜੀਵਨ ਨੂੰ ਬਚਾ ਸਕਦੀ ਹੈ

ਹਰੇਕ ਘਰ ਵਿੱਚ ਇੱਕ ਆਵਾਜ਼ ਵਾਲਾ CO ਅਲਾਰਮ ਹੋਣਾ ਚਾਹੀਦਾ ਹੈ। ਉਹ ਲਗਭੱਗ £15 ਵਿੱਚ ਸਥਾਨਕ DIY ਸਟੋਰਾਂ ਅਤੇ ਸੁਪਰਮਾਰਕੀਟਾਂ ਵਿੱਚ ਉਪਲਬਧ ਹੁੰਦਾ ਹੈ। ਤੁਹਾਡਾ ਐਨਰਜੀ ਸਪਲਾਇਰ ਵੀ ਤੁਹਾਨੂੰ ਇਹ ਮੁਹੱਈਆ ਕਰਨ ਦੇ ਯੋਗ ਹੋ ਸਕਦਾ ਹੈ।

ਤੁਸੀਂ ਇਸ ਨੂੰ ਸੁੰਘ ਨਹੀਂ ਸਕਦੇ

ਇਹ ਗਲਤ ਤਰੀਕੇ ਨਾਲ ਫਿੱਟ ਕੀਤੇ, ਖਰਾਬ ਰਿਪੇਅਰ ਜਾਂ ਗਲਤ ਤਰੀਕੇ ਨਾਲ ਰੱਖ-ਰਖਾਵ ਕੀਤੇ ਗੈਸ ਉਪਕਰਣਾਂ ਸਮੇਤ ਝਰਨਿਆਂ, ਚਿਮਨੀਆਂ ਅਤੇ ਬੰਦ ਹੋਈਆਂ ਨਿਕਾਸੀਆਂ ਤੋਂ ਲੀਕ ਹੋ ਸਕਦਾ ਹੈ।

ਤੁਹਾਨੂੰ ਜ਼ਲਦੀ ਕਾਰਵਾਈ ਕਰਨ ਦੀ ਲੋੜ ਹੁੰਦੀ ਹੈ

ਜੇਕਰ ਤੁਹਾਨੂੰ ਗੈਸ ਦੀ ਗੰਧ ਆਉਂਦੀ ਹੋਵੇ ਜਾਂ ਕਾਰਬਨ ਡਾਇਆਕਾਇਡ ਦੇ ਜਹਿਰੀਲੇਪਣ ਦਾ ਸੰਦੇਹ ਹੋਵੇ, ਤਾਂ ਤੁਰੰਤ 0800 111 999 ‘ਤੇ ਨੈਸ਼ਨਲ ਗੈਸ ਐਮਰਜੈਂਸੀ ਸੇਵਾ ਨੂੰ ਕਾਲ ਕਰੋ।

ਸੁਰੱਖਿਆ ਦੀ ਜਾਂਚ ਕਰਨਾ ਲਾਜ਼ਮੀ ਹੁੰਦਾ ਹੈ

ਜੇਕਰ ਤੁਹਾਡੇ ਕੋਲ ਇੱਕ ਗੈਸ ਬੌਇਲਰ ਹੋਵੇ, ਤਾਂ ਇਸ ਦੀ ਹਰ ਸਾਲ ਘੱਟੋ ਘੱਟ ਇੱਕ ਵਾਰ ਜਾਂਚ ਕਰਨ ਲਈ ਤੁਹਾਡੇ ਕੋਲ ਇੱਕ ਪੰਜੀਕ੍ਰਿਤ ਗੈਸ ਸੇਫ਼ ਇੰਜਨੀਅਰ ਹੋਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ, gassaferegister.co.uk ਤੇ ਜਾਓ ਜਾਂ 0800 408 5500 ‘ਤੇ ਕਾਲ ਕਰੋ।

Need this information in another language?