ਨੈਸ਼ਨਲ ਗੈਸ ਐਮਰਜੈਂਸੀ ਸਰਵਿਸ ਨੂੰ 0800 111 999 ‘’ਤੇ ਤੁਰੰਤ ਕਾਲ ਕਰੋ।
ਇਨ੍ਹਾਂ ਛੇ ਸਰਲ ਕਦਮਾਂ ਦੀ ਪਾਲਣਾ ਕਰੋ
-
1
-
2
ਕਿਸੇ ਵੀ ਨੰਗੀਆਂ ਲਾਟਾਂ ਨੂੰ ਬੁਝਾ ਦਿਓ, ਅਤੇ ਧੂਮਰਪਾਨ ਨਾ ਕਰੋ ਜਾਂ ਤੀਲੀ ਨਾ ਜਲਾਓ।
-
3
ਆਪਣੇ ਸਾਰੇ ਗੈਸੀ ਉਪਕਰਣਾਂ ਨੂੰ ਬੰਦ ਰੱਖੋ ਅਤੇ ਉਨ੍ਹਾਂ ਦੀ ਵਰਤੋਂ ਉਦੋਂ ਤੱਕ ਨਾ ਕਰੋ ਜਦੋਂ ਤੱਕ ਉਨ੍ਹਾਂ ਦੀ ਇੱਕ ਇੰਜਨੀਅਰ ਦੁਆਰਾ ਜਾਂਚ ਨਾ ਕੀਤੀ ਜਾਏ।
-
4
ਆਪਣੇ ਬਿਜਲਈ ਉਪਕਰਣਾਂ ਨੂੰ ਬੰਦ ਕਰੋ, ਅਤੇ ਸਵਿੱਚਾਂ ਨੂੰ ਚਲਾਉਣ ਜਾਂ ਬੰਦ ਕਰਨ ਤੋਂ ਗੁਰੇਜ਼ ਕਰੋ।
-
5
ਆਪਣੇ ਕਮਰੇ ਦੇ ਦਰਵਾਜੇ ਅਤੇ ਖਿੜਕੀਆਂ ਨੂੰ ਖੋਲ੍ਹੋ।
-
6
ਦੂਜੇ ਲੋਕਾਂ ਨੂੰ ਉਸ ਖੇਤਰ ਤੋਂ ਦੂਰ ਰੱਖੋ।