If you smell gas or are worried about gas safety, call 0800 111 999 at any time of the day or night. Read more

Press Office
0113 322 7950

Out of hours: 0113 322 7978

Stakeholder Relations Team

stakeholder@northerngas.co.uk

Smell Gas?
0800 111 999
Day or night
Non-emergency calls
Customer Care Team
0800 040 7766

ਇਨ੍ਹਾਂ ਛੇ ਸਰਲ ਕਦਮਾਂ ਦੀ ਪਾਲਣਾ ਕਰੋ

  • 1

    ਨੈਸ਼ਨਲ ਗੈਸ ਐਮਰਜੈਂਸੀ ਸਰਵਿਸ ਨੂੰ 0800 111 999 ‘’ਤੇ ਤੁਰੰਤ ਕਾਲ ਕਰੋ।

  • 2

    ਕਿਸੇ  ਵੀ ਨੰਗੀਆਂ ਲਾਟਾਂ ਨੂੰ ਬੁਝਾ ਦਿਓ, ਅਤੇ ਧੂਮਰਪਾਨ ਨਾ ਕਰੋ ਜਾਂ ਤੀਲੀ ਨਾ ਜਲਾਓ।

  • 3

     ਆਪਣੇ ਸਾਰੇ ਗੈਸੀ ਉਪਕਰਣਾਂ ਨੂੰ ਬੰਦ ਰੱਖੋ ਅਤੇ ਉਨ੍ਹਾਂ ਦੀ ਵਰਤੋਂ ਉਦੋਂ ਤੱਕ ਨਾ ਕਰੋ ਜਦੋਂ ਤੱਕ ਉਨ੍ਹਾਂ ਦੀ ਇੱਕ ਇੰਜਨੀਅਰ ਦੁਆਰਾ ਜਾਂਚ ਨਾ ਕੀਤੀ ਜਾਏ।

  • 4

    ਆਪਣੇ ਬਿਜਲਈ ਉਪਕਰਣਾਂ ਨੂੰ ਬੰਦ ਕਰੋ, ਅਤੇ ਸਵਿੱਚਾਂ ਨੂੰ ਚਲਾਉਣ ਜਾਂ ਬੰਦ ਕਰਨ ਤੋਂ ਗੁਰੇਜ਼ ਕਰੋ।

  • 5

    ਆਪਣੇ ਕਮਰੇ ਦੇ ਦਰਵਾਜੇ ਅਤੇ ਖਿੜਕੀਆਂ ਨੂੰ ਖੋਲ੍ਹੋ।

  • 6

    ਦੂਜੇ ਲੋਕਾਂ ਨੂੰ ਉਸ ਖੇਤਰ ਤੋਂ ਦੂਰ ਰੱਖੋ।

Loss of power?

Watch the video

ਜਦੋਂ ਤੁਸੀਂ ਇੱਕ ਐਮਰਜੈਂਸੀ ਕਾਲ ਕਰਦੇ ਹੋ

ਤੁਹਾਡੇ ਨਾਲ ਇੱਕ ਅਨੁਭਵੀ ਅਪਰੇਟਰ ਗੱਲਬਾਤ ਕਰੇਗਾ, ਜੋ ਤੁਹਾਨੂੰ ਕੁੱਝ ਕੁ ਸਵਾਲ ਪੁੱਛੇਗਾ ਅਤੇ ਇੱਕ ਇੰਜਨੀਅਰ ਨੂੰ ਭੇਜੇਗਾ ਜੋ ਕਿ ਇੱਕ ਜਾਂ ਦੋ ਘੰਟੇ

ਵਿੱਚ ਪਹੁੰਚ ਜਾਏਗਾ। ਅਪਰੇਟਰ ਤੁਹਾਨੂੰ ਉਸ ਬਾਰੇ ਕੁੱਝ ਸੁਝਾਵ ਦੇਵੇਗਾ ਕਿ ਕੀ ਕਰਨਾ ਹੈ ਜਦੋਂ ਤੁਸੀਂ ਇੱਕ ਇੰਜਨੀਅਰ ਦੇ ਪਹੁੰਚਣ ਦਾ ਇੰਤਜਾਰ ਕਰ ਰਹੇ

ਹੋਵੋ, ਜਿਵੇਂ ਕਿ ਦਰਵਾਜੇ ਅਤੇ ਖਿੜਕੀਆਂ ਨੂੰ ਖੋਲ੍ਹਣਾ। ਇੱਕ ਵਾਰ ਉਨ੍ਹਾਂ ਦੇ ਪਹੁੰਚ ਜਾਣ ‘ਤੇ, ਉਹ ਉਦੋਂ ਤੱਕ ਨਹੀਂ ਜਾਣਗੇ

ਜਦੋਂ ਤੱਕ ਹਾਲਾਤ ਨੂੰ ਸੁਰੱਖਿਅਤ ਨਾ ਕਰ ਲਿਆ ਜਾਏ।

ਬਸ ਤੁਸੀਂ ਇੰਨਾ ਜਾਣੋ

ਸਾਡੇ ਐਮਰਜੈਂਸੀ ਇੰਜਨੀਅਰ ਉਪਕਰਣਾਂ ਦੀ ਮੁਰੰਮਤ ਕਰਨ ਜਾਂ ਅੰਦਰੂਨੀ ਪਾਈਪਵਰਕ ਨੂੰ ਕਵਰ ਨਹੀਂ ਕਰਦੇ ਹਨ। ਇਸ ਦੇ ਨਾਲ ਨਾਲ,

ਸਾਡੇ ਇੰਜਨੀਅਰ ਦੁਆਰਾ ਦਿੱਤੇ ਗਏ ਸੁਝਾਵ ਦੇ ਆਧਾਰ ਤੇ, ਤੁਹਾਨੂੰ ਉਪਕਰਣਾਂ ਦੀ ਹੋਰ ਮੁਰੰਮਤ ਕਰਾਉਣ ਜਾਂ ਪਾਈਪਵਰਕ ਕਰਾਉਣ ਲਈ ਇੱਕ ਗੈਸ

ਸੇਫ਼ ਰਜਿਸਟਰਡ ਇੰਜਨੀਅਰ ਨਾਲ ਗੱਲਬਾਤ ਕਰਨ ਦੀ ਲੋੜ ਪੈ ਸਕਦੀ ਹੈ।

Need this information in another language?