If you smell gas or are worried about gas safety, call 0800 111 999 at any time of the day or night. Read more

Press Office
0113 322 7950

Out of hours: 0113 322 7978

Stakeholder Relations Team

stakeholder@northerngas.co.uk

Smell Gas?
0800 111 999
Day or night
Non-emergency calls
Customer Care Team
0800 040 7766

ਕੀ ਕਿਸੇ ਮਦਦ ਦੀ ਲੋੜ ਹੈ?

ਸਾਡੇ ਕੁੱਝ ਕੁ ਗ੍ਰਾਹਕਾਂ ਨੂੰ ਵਾਧੂ ਮਦਦ ਦੀ ਲੋੜ ਪੈਂਦੀ ਹੈ ਜੇਕਰ ਉਨ੍ਹਾਂ ਦੀ ਗੈਸ ਸਪਲਾਈ ਵਿੱਚ ਇੱਕ ਅਚਨਚੇਤ ਰੁਕਾਵਟ ਹੁੰਦੀ ਹੈ।

ਜੇਕਰ ਤੁਹਾਨੂੰ ਅਪੰਗਤਾ ਜਾਂ ਬਿਮਾਰੀ ਹੁੰਦੀ ਹੈ ਜਿਸ ਤੋਂ ਭਾਵ ਤੁਹਾਨੂੰ ਆਪਣੀ ਗੈਸ ਸਪਲਾਈ ਤੋਂ ਬਿਨਾਂ ਸੰਘਰਸ਼ ਕਰਨਾ ਪੈ ਸਕਦਾ ਹੋਵੇ, ਭਾਵੇਂ ਕਿ ਕੁੱਝ ਕੁ ਘੰਟਿਆਂ ਲਈ, ਤਾਂ ਆਪਣੇ ਗੈਸ ਸਪਲਾਇਰ ਦੇ ਤਰਜੀਹ ਸਰਵਿਸ ਰਜਿਸਟਰ ਵਿੱਚ ਨਾਮ ਦਰਜ਼ ਕਰਾਉਣਾ ਇੱਕ ਚੰਗਾ ਵਿਚਾਰ ਹੈ।

ਜੇਕਰ ਤੁਹਾਡਾ ਕੋਈ ਬਜੁਰਗ ਜਾਂ ਕਮਜੋਰ ਗੁਆਂਢੀ ਜਾਂ ਰਿਸ਼ਤੇਦਾਰ ਹੋਵੇ ਜਿਸ ਬਾਰੇ ਤੁਸੀਂ ਸਮਝਦੇ ਹੋਵੋ ਕਿ ਉਹ ਇਸ ਸੇਵਾ ਤੋਂ ਲਾਭ ਉਠਾ ਸਕਦਾ ਹੈ, ਤਾਂ ਤੁਸੀਂ ਉਨ੍ਹਾਂ ਨੂੰ ਇਸ ਬਾਰੇ ਜਾਗਰੂਕ ਕਿਉਂ ਨਹੀਂ ਕਰਾਉਂਦੇ?

ਕੀ ਤੁਸੀਂ ਯੋਗਤਾ ਪੂਰੀ ਕਰਦੇ ਹੋ?

ਇਹ ਪਤਾ ਲਗਾਉਣ ਲਈ, ਤੁਹਾਨੂੰ ਆਪਣੇ ਗੈਸ ਸਪਲਾਇਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਹ ਤੁਹਾਨੂੰ ਦੱਸਣਗੇ ਕਿ ਕੀ ਤੁਸੀਂ ਇਸ ਸਕੀਮ ਲਈ ਯੋਗ ਹੋ।

ਜਦੋਂ ਤੁਸੀਂ ਰਜਿਸਟਰਡ ਹੋ ਜਾਂਦੇ ਹੋ, ਤਾਂ ਤੁਸੀਂ ਉਪਕਰਣਾਂ ਅਤੇ ਪਾਈਪਵਰਕ (ਗੈਸ ਮੀਟਰ ਦੀ ਤੁਹਾਡੀ ਸਾਇਡ ‘ਤੇ) ਦੀ ਮੁਫ਼ਤ ਗੈਸ ਸੁਰੱਖਿਆ ਜਾਂਚਾਂ ਸਮੇਤ ਹੋਰ ਬਹੁਤ ਸਾਰੇ ਲਾਭਾਂ ਦੇ ਯੋਗ ਹੋ ਜਾਓਗੇ।

ਘਰ ਵਿੱਚ ਸੁਰੱਖਿਅਤ ਅਤੇ ਨਿੱਘੇ ਰਹੋ

ਅਸੀਂ ਇਨਫ੍ਰਾਸਟ੍ਰਕਚਰ ਨੌਰਥ (Infrastructure North) ਦਾ ਇੱਕ ਹਿੱਸਾ ਹਾਂ – ਇੱਕ ਕੋਸ਼ਿਸ਼ ਜਿਸ ਦਾ ਉਦੇਸ਼ ਕਮਜੋਰ ਗ੍ਰਾਹਕਾਂ ਲਈ ਇੱਕ ਉਚਿੱਤ ਅਤੇ ਸੁਰੱਖਿਅਤ ਨੌਰਥ ਤਿਆਰ ਕਰਨਾ ਹੈ। ਉਨ੍ਹਾਂ ਨੇ ਇੱਕ ਲਾਭਕਾਰੀ ਗਾਇਡ ਤਿਆਰ ਕੀਤੀ ਹੈ ਜੋ ਘਰ ਵਿੱਚ ਊਰਜਾ ਭਰਪੂਰ ਕਿਵੇਂ ਰਹੀਏ ਇਸ ਤੇ ਸਪੱਸ਼ਟ, ਸਰਲ ਸਟੈਪ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ, ਬਸ infrastructurenorth.co.uk ਤੇ ਜਾਓ

Need this information in another language?