ਤੁਹਾਡੀ ਗੈਸ ਸਪਲਾਈ ਵਾਲੇ ਮੁੱਦੇ
ਤੁਹਾਡੀ ਗੈਸ ਸਪਲਾਈ ਵਾਲੇ ਮੁੱਦੇ
If you smell gas or are worried about gas safety, call 0800 111 999 at any time of the day or night. Read more
ਤੁਹਾਡੀ ਗੈਸ ਸਪਲਾਈ ਵਾਲੇ ਮੁੱਦੇ
ਜੇਕਰ ਤੁਹਾਡੇ ਗੈਸ ਦੀ ਸਪਲਾਈ ਅਚਾਨਕ ਬੰਦ ਹੋ ਜਾਂਦੀ ਹੈ, ਤਾਂ 0800 111 999 ‘ਤੇ ਗੈਸ ਐਮਰਜੈਂਸੀ ਸਰਵਿਸਜ਼ ਨੂੰ ਕਾਲ ਕਰੋ।
ਇਹ ਦੇਖਣ ਲਈ ਕਿ ਕੀ ਤੁਹਾਡੇ ਇਲਾਕੇ ਵਿੱਚ ਕੋਈ ਸਮੱਸਿਆ ਹੈ ਇਸ ਲਈ ਤੁਸੀਂ ਸਾਡੀਆਂ ਸਪਲਾਈ ਦੀ ਕਮੀ ਵਾਲੀਆਂ ਘਟਨਾਵਾਂ ਦੀ ਜਾਂਚ ਵੀ ਕਰ ਸਕਦੇ ਹੋ।
ਜੇਕਰ ਤੁਹਾਡੇ ਗੈਸ ਪ੍ਰੈਸ਼ਰ ਵਿੱਚ ਕੋਈ ਸਮੱਸਿਆ ਹੋਵੇ, ਤਾਂ 0800 111 999 ‘ਤੇ ਗੈਸ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰੋ।
ਜੇਕਰ ਉਹ ਸੋਚਦੇ ਹੋਣ ਉੱਥੇ ਇੱਕ ਸਮੱਸਿਆ ਮੌਜਦੂ ਹੈ, ਤਾਂ ਉਹ ਜਾਂਚ ਕਰਨ ਲਈ ਸਾਡੇ ਇੱਕ ਤਤਕਾਲ ਪ੍ਰਤੀਕਿਰਿਆ ਇੰਜਨੀਅਰ ਦਾ ਪ੍ਰਬੰਧ ਕਰਨਗੇ।